¡Sorpréndeme!

ਗੁਰਬਾਣੀ ਸਭ ਦੀ ਸਾਂਝੀ ਹੈ, ਇਸ 'ਤੇ ਕਬਜ਼ਾ ਕਰਨ ਦੀ ਕੋਸ਼ਿਸ ਨਾ ਕਰੋ : Mandeep Singh Manna | OneIndia Punjabi

2022-09-15 0 Dailymotion

ਮਨਦੀਪ ਸਿੰਘ ਮੰਨਾ ਨੇ ਸੋਸ਼ਲ ਮੀਡੀਆ ਰਾਹੀਂ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਦੇ ਮੁੱਦੇ 'ਤੇ ਘੇਰਦਿਆਂ ਕਿਹਾ ਕਿ ਗੁਰਬਾਣੀ ਸਭ ਦੀ ਸਾਂਝੀ ਹੈ, ਪਰ ਜਦੋਂ ਕੋਈ ਦਰਬਾਰ ਸਾਹਿਬ ਦੀ ਗੁਰਬਾਣੀ ਆਪਣੇ ਫੇਸਬੁੱਕ ਪੇਜ 'ਤੇ ਚਲਾਉਂਦਾ ਹੈ ਤਾਂ ਉਸਦਾ ਪੇਜ Block ਕਰ ਦਿੱਤਾ ਜਾਂਦਾ ਹੈ।ਮੰਨਾ ਨੇ ਕਿਹਾ ਬਾਦਲ ਪਰਿਵਾਰ ਹਰ ਮਹੀਨੇ ਦਰਬਾਰ ਸਾਹਿਬ ਜਾਂਦਾ ਹੈ, ਪਰ ਅਜਿਹੀਆਂ ਗੱਲਾਂ ਕਰਕੇ ਉਹਨਾਂ ਦਾ ਦਰਬਾਰ ਸਾਹਿਬ ਜਾਣਾ ਕਿਸੇ ਕੰਮ ਦਾ ਨਹੀਂ।